Artis | Kamal Khan |
---|---|
Album | Best Of Luck |
Dilihat | 17M |
Tanggal Rilis | 29 April 2020 |
Durasi | 4:33 |
Unduh lagu favoritmu dari Kamal Khan berjudul Rattan Lamiyan hanya di STAFABANDMP3. Lagu ini tersedia dalam format MP3 dengan kualitas terbaik.
ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ ਸਾਡੇ ਤਾ ਪਲ ਪਲ ਲਂਗ ਦੇ,ਗਿਣ ਗਿਣ ਘਡਿਆ ਨੇ ਸਾਡੇ ਤਾ ਪਲ ਪਲ ਲਂਗ ਦੇ,ਗਿਣ ਗਿਣ ਘਡਿਆ ਨੇ ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ ਕਿ ਪ੍ਤਾ ਸੀ ਤੇਰੇ ਤੋਹ, ਦੂਰੀਆਂ ਹੋ ਜਾਣਿਯਾ ਦੂਰੀਆਂ ਹੇ ਸਾਡੀਆਂ , ਮਜ਼ਬੂਰਿਆ ਹੋ ਜਾਣਿਯਾ ਕਿ ਪ੍ਤਾ ਸੀ ਤੇਰੇ ਤੋਹ, ਦੂਰੀਆਂ ਹੋ ਜਾਣਿਯਾ ਦੂਰੀਆਂ ਹੇ ਸਾਡੀਆਂ , ਮਜ਼ਬੂਰਿਆ ਹੋ ਜਾਣਿਯਾ ਅੱਖੀਆਂ ਵੀ ਸੋਹਣਾ, ਬੁੱਲੀਆ ਜਿਦ ਤੇ ਅੜਿਆ ਨੇ ਅੱਖੀਆਂ ਵੀ ਸੋਹਣਾ, ਬੁੱਲੀਆ ਜਿਦ ਤੇ ਅੜਿਆ ਨੇ ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ ਲੱਗਿਆ ਏ ਰੋਗ, ਤੇਰੇ ਪ੍ਯਾਰ ਚ ਇੰਤਜ਼ਾਰ ਦਾ ਤੇਰੇ ਇਸ਼੍ਕ਼ ਦੀ ਡੀਡ ਤੇਰੀ, ਜੇਓਂਦੇ ਜੀ ਜੋ ਮਾਰਦਾ ਲੱਗਿਆ ਏ ਰੋਗ, ਤੇਰੇ ਪ੍ਯਾਰ ਚ ਇੰਤਜ਼ਾਰ ਦਾ ਤੇਰੇ ਇਸ਼੍ਕ਼ ਦੀ ਡੀਡ ਤੇਰੀ, ਜੇਓਂਦੇ ਜੀ ਜੋ ਮਾਰਦਾ ਸਬ ਦਿਲ ਦਿਆ ਸਧਰਾ ਯਾਦਾਂ ਦੀ,ਸੂਲੀ ਚੜਿਆ ਨੇ ਸਬ ਦਿਲ ਦਿਆ ਸਧਰਾ ਯਾਦਾਂ ਦੀ,ਸੂਲੀ ਚੜਿਆ ਨੇ ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂ ਹੁਣ ਪਤਾ ਲਗੇਯਾ, ਰਾਤਾਂ ਲੰਮੀਆਂ ਹੀ ਬੜੀਆਂ ਨੇ ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ ਸੁਣ ਵੇ ਦਿਲ ਜਾਣਿਆ ਮੇਰਾ ਦਿਲ ਨਹੀਓ ਲਗਦਾ ਬਿਨ ਤੇਰੇ ਹੁਣ ਤਾ ਸਾਰਾ ਜਹਾਂ ਮੈਨੂੰ ਸੁਨ੍ਣਾ ਸੁਨ੍ਣਾ ਲਗਦਾ ਏ ਬਿਨ ਤੇਰੇ
Download lagu Kamal Khan - Rattan Lamiyan (MP3) secara gratis dan cepat di STAFABANDMP3. Temukan informasi lengkap tentang lagu ini pada tabel di atas, termasuk lirik, link download, dan detail musik lainnya.
Semua lagu yang tersedia di STAFABANDMP3 berasal dari situs Converter YouTube. STAFABANDMP3 hanya berfungsi sebagai media perantara dengan tujuan untuk memberikan preview lagu.
Jika kamu merasa tidak nyaman atau keberatan lagu ini ditampilkan di STAFABANDMP3, silakan kirim email ke admin@stafabandmp3.org untuk permintaan penghapusan.
Sebaliknya, jika kamu menyukai lagu Kamal Khan – Rattan Lamiyan, kami sangat menyarankan untuk mendukung karya asli sang artis dengan membeli kaset, CD resmi, atau dengan cara download dan streaming lagu secara legal di platform resmi. Kamu juga bisa mendukung Kamal Khan dengan menonton konser, subscribe channel YouTube resminya, serta mengikuti akun media sosialnya.