Artis | Prabh Gill |
---|---|
Album | Jeen Di Gal |
Dilihat | 15M |
Durasi | 5:10 |
Unduh lagu favoritmu dari Prabh Gill berjudul Jeen Di Gal (feat. Prophe C & Raxstar) hanya di STAFABANDMP3. Lagu ini tersedia dalam format MP3 dengan kualitas terbaik.
ਮੈਨੂ ਨੀਂਦ ਨਾ ਆਵੇ ਰਾਤਾਂ ਨੂ ਮੈਨੂ ਚੈਨ ਨਾ ਆਵੇ ਰਾਤਾਂ ਨੂ ਮੈਨੂ ਨੀਂਦ ਨਾ ਆਵੇ ਰਾਤਾਂ ਨੂ ਮੈਨੂ ਚੈਨ ਨਾ ਆਵੇ ਰਾਤਾਂ ਨੂ ਇਹਨਾਂ ਦੂਰੀਆਂ ਨੇ ਮਜਬੂਰਿਆ ਨੇ ਖੋਆ ਦਿਲਬਰ ਮੇਰਾ ਕੀਤੋ ਆਵਈ ਜਾ ਵੇ ਫੇਰਾ ਪਾ ਵੀ ਜਾ ਵੇ ਨਹੀਓ ਲੱਗਦਾ ਦਿਲ ਮੇਰਾ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ ਵੇ ਦੂਰੀਆਂ ਮਿਟਾ ਦੇ ਸੋਹਣੇਯਾ ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਨਾ ਜਿੰਦ ਮੁਕ ਜਾਵੇ ਸੋਹਣਿਆ ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਸਾਡੇਆ ਨਸੀਬਾਂ ਵਾਲੀ ਕਯੋ ਮਜਬੂਰੀ ਏ, ਸਾਡੇ ਵਿਚ ਪਯੀ ਰੱਬਾ ਕ੍ਯੋਂ ਇੰਨੀ ਦੂਰੀ ਏ ਸਾਡੇਆ ਨਸੀਬਾਂ ਵਾਲੀ ਕਯੋ ਮਜਬੂਰੀ ਏ, ਸਾਡੇ ਵਿਚ ਪਯੀ ਰੱਬਾ ਕ੍ਯੋਂ ਇੰਨੀ ਦੂਰੀ ਏ ਦਿਲ ਖੋਲ ਖੋਲ, ਕੁਝ ਬੋਲ ਬੋਲ, ਤੇਰਾ ਵੇਖਦਾ ਹਨ ਚਿਹਰਾ ਬੁਰਾ ਹਾਲ ਹਾਲ, ਨਾ ਟਾਲ ਟਾਲ, ਮੈਨੂ ਪ੍ਯਾਰ ਆਵੇ ਤੇਰਾ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ ਤੇਰੇ ਨਾਲ ਯਾਰਰਾ ਮੇਰਾ ਵਸਦਾ ਜਹਾਨ ਏ ਮੇਰੇ ਲਯੀ ਤਾ ਦੀਦ ਤੇਰੀ ਰੱਬ ਦੇ ਸਮਾਨ ਆ ਏ ਲੋਕ ਲੋਕ ਰਹੇ ਟੋਕ ਟੋਕ ਮੈਂ ਇਕ ਵ ਨਾਹ ਸੁਣਦਾ ਤੇਰੇ ਯਾਦ ਯਾਦ ਪਲ ਬਾਦ ਬਾਦ ਤੇਰੇ ਖਵਾਬ ਰਹਾ ਬੁਣਦਾ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ ਵੇ ਦੂਰੀਆਂ ਮਿਟਾ ਦੇ ਸੋਹਣੇਯਾ ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਨਾ ਜਿੰਦ ਮੁਕ ਜਾਵੇ ਸੋਹਣਿਆ ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਨੀਂਦ ਨਾ ਆਵੇ, ਚੈਨ ਨਾ ਆਵੇ, ਸਾਰੇ ਦੁਨਿਯਾ ਵਾਲੇ ਪੁਛਹਾ ਮੈਨੂ ਤੇਰੇ ਬਾਰੇ ਤੇ ਹੁਣ, ਏਸ ਸਵਾਲ ਦਾ ਜਵਾਬ ਕਿ ਮੈਂ ਦੇਵਾਂ, ਹਰ ਵੇਲੇ ਤੇਰੇਆ ਖਿਆਲਾ ਵਿਚ ਨੀ ਮੈਂ ਰਵਾ Now how am I supposed to function, Is this the way you're supposed to be with someone When you say you love 'em? Leave it, it's too late now, It's broken down Used to be the one to hold you down, I don't know you now. I remember where we went, Every text you sent - that I deleted And the names of all your friends Every film that we watched Every song that we heard Every place that we ate at And every waiter that served us Every road that we drove down And every corner we turned Every name that I called you And every bridge that I burned My head is saying 'Go' ਦਿਲ ਕਿਹੰਦਾ ਕਿਵੇਂ ਭੁਲਵਾਂ ਜਿਹੜੇ ਪੁਛਹਨ ਮੇਰਾ ਹਾਲ, ਓਹ੍ਨਾ ਨੂ ਹੀ ਸੁਣਾਵਾਂ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ ਵੇ ਦੂਰੀਆਂ ਮਿਟਾ ਦੇ ਸੋਹਣੇਯਾ ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਨਾ ਜਿੰਦ ਮੁਕ ਜਾਵੇ ਸੋਹਣਿਆ ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ ਖਾਰੇ ਹੰਜੂ ਪੀਣ ਦੀ ਗਲ ਬਡੀ ਔਖੀ ਲਗਦੀ
Download lagu Prabh Gill - Jeen Di Gal (feat. Prophe C & Raxstar) (MP3) secara gratis dan cepat di STAFABANDMP3. Temukan informasi lengkap tentang lagu ini pada tabel di atas, termasuk lirik, link download, dan detail musik lainnya.
Semua lagu yang tersedia di STAFABANDMP3 berasal dari situs Converter YouTube. STAFABANDMP3 hanya berfungsi sebagai media perantara dengan tujuan untuk memberikan preview lagu.
Jika kamu merasa tidak nyaman atau keberatan lagu ini ditampilkan di STAFABANDMP3, silakan kirim email ke admin@stafabandmp3.org untuk permintaan penghapusan.
Sebaliknya, jika kamu menyukai lagu Prabh Gill – Jeen Di Gal (feat. Prophe C & Raxstar), kami sangat menyarankan untuk mendukung karya asli sang artis dengan membeli kaset, CD resmi, atau dengan cara download dan streaming lagu secara legal di platform resmi. Kamu juga bisa mendukung Prabh Gill dengan menonton konser, subscribe channel YouTube resminya, serta mengikuti akun media sosialnya.